PDF ਨੂੰ ਮਿਲਾਓ

ਕਈ ਸਾਰੀਆਂ ਫਾਈਲਾਂ ਨੂੰ ਇੱਕ ਏਕਲ PDF ਵਿੱਚ ਤੇਜ਼ੀ ਅਤੇ ਸੌਖੇ ਤਰੀਕੇ ਨਾਲ ਰਲਾਓ

ਮੁਫ਼ਤ ਆਨਲਾਈਨ ਕੋਈ ਸੀਮਾਵਾਂ ਨਹੀਂ
ਫਾਈਲਾਂ ਦੇ ਕ੍ਰਮ ਨੂੰ ਡਰੈਗ ਅਤੇ ਡਰਾਪ ਨਾਲ ਬਦਲਿਆ ਜਾ ਸਕਦਾ ਹੈ
ਫਾਈਲਾਂ ਚੁਣੋ
... ਜਾਂ ਫਾਈਲਾਂ ਨੂੰ ਇੱਥੇ ਡਰਾਪ ਕਰੋ
ਇਸ ਫੰਕਸ਼ਨ ਦੀ ਵਰਤੋਂ ਕਰਕੇ, ਤੁਸੀਂ ਸਾਡੀਆਂ ਸੇਵਾ ਦੀਆਂ ਸ਼ਰਤਾਂ ਨੂੰ ਸਵੀਕਾਰ ਕਰਦੇ ਹੋ
ਫਾਈਲ ਸੁਰੱਖਿਆ ਸਕ੍ਰਿਅ ਹੈ
5.0 (13,528 ਵੋਟਾਂ)
ਇਸ਼ਤਿਹਾਰ
😀 ਇਸ਼ਤਿਹਾਰਬਾਜ਼ੀ ਲਈ 100% ਮੁਫ਼ਤ ਧੰਨਵਾਦ

ਜਾਣਕਾਰੀ

Windows Linux MAC iPhone Android

PDF ਫਾਈਲਾਂ ਨੂੰ ਕਿਵੇਂ ਮਿਲਾਉਣਾ ਹੈ

ਆਪਣੀਆਂ PDF ਫਾਈਲਾਂ ਨੂੰ ਚੁਣੋ ਜਿਹਨਾਂ ਨੂੰ ਤੁਸੀਂ ਮਿਲਾਉਣਾ ਚਾਹੁੰਦੇ ਹੋ ਜਾਂ ਉਹਨਾਂ ਫਾਈਲਾਂ ਨੂੰ ਫਾਈਲ ਬਾਕਸ ਵਿੱਚ ਡਰਾਪ ਕਰੋ। PDF ਦੇ ਪੰਨੇ ਦਿਖਾਏ ਗਏ ਹਨ। ਉਹਨਾਂ ਪੰਨਿਆਂ ਤੇ ਕਲਿੱਕ ਕਰੋ ਜਿਹਨਾਂ ਨੂੰ ਤੁਸੀਂ ਨਵੀਂ ਫਾਈਲ ਵਿੱਚ ਜੋੜਨਾ ਚਾਹੁੰਦੇ ਹੋ। ਆਪਣੀ ਨਵੀਂ PDF ਨੂੰ ਸਹੇਜੋ।

ਗੁਣਵੱਤਾ ਦਾ ਕੋਈ ਨੁਕਸਾਨ ਨਹੀਂ

ਗੁਣਵੱਤਾ ਬਾਰੇ ਚਿੰਤਾ ਨਾ ਕਰੋ। PDF ਫਾਈਲਾਂ ਦੇ ਪੰਨਿਆਂ ਨੂੰ ਮਿਲਾਉਣਾ ਤੁਹਾਡੀ PDF ਦੀ ਗੁਣਵੱਤਾ ਨੂੰ ਪ੍ਰਭਾਵਤ ਨਹੀਂ ਕਰਦਾ ਹੈ। ਟੂਲ ਪੰਨਿਆਂ ਨੂੰ ਇਸ ਤਰਾਂ ਮਿਲਾਉਂਦਾ ਹੈ ਤਾਂ ਜੋ ਪੰਨਿਆਂ ਦੀ ਚੀਜ਼ਾਂ ਦੀ ਗੁਣਵੱਤਾ ਬਿਲਕੁਲ ਉਸੇ ਤਰੀਕੇ ਦੀ ਬਣੀ ਰਵੇ।

ਵਰਤਣ ਵਿੱਚ ਸੌਖਾ

PDF24 PDF ਦੀ ਫਾਈਲਾਂ ਨੂੰ ਰਲਾਉਣਾ ਜਿਨਾਂ ਸੰਭਵ ਹੋ ਸਕੇ ਉਨਾਂ ਸੌਖਾ ਅਤੇ ਤੇਜ਼ ਬਣਾਉਂਦਾ ਹੈ। ਤੁਹਾਨੂੰ ਕੁਝ ਵੀ ਸਥਾਪਤ ਕਰਨ ਜਾਂ ਸੈਟ ਅਪ ਕਰਨ ਦੀ ਜ਼ਰੂਰਤ ਨਹੀਂ ਹੈ, ਬੱਸ ਐਪ ਵਿੱਚ ਆਪਣੀਆਂ PDF ਫਾਈਲਾਂ ਦੀ ਚੋਣ ਕਰੋ ਅਤੇ ਪੰਨਿਆਂ ਨੂੰ ਮਿਲਾਓ।

ਤੁਹਾਡੇ ਸਿਸਟਮ ਦਾ ਸਮਰਥਨ ਕਰਦਾ ਹੈ

PDF ਫਾਈਲਾਂ ਨੂੰ ਔਨਲਾਈਨ ਮਿਲਾਉਣ ਲਈ ਕੋਈ ਵਿਸ਼ੇਸ਼ ਜ਼ਰੂਰਤਾਂ ਦੀ ਲੋੜ ਨਹੀਂ ਹੈ। ਐਪਲੀਕੇਸ਼ਨ ਸਾਰੇ ਮੌਜੂਦਾ ਓਪਰੇਟਿੰਗ ਸਿਸਟਮਾਂ ਅਤੇ ਬ੍ਰਾਊਜ਼ਰਾਂ ਨਾਲ ਕੰਮ ਕਰਦੀ ਹੈ। ਕੇਵਲ ਆਪਣੇ ਬ੍ਰਾਊਜ਼ਰ ਵਿੱਚ ਇਸ ਐਪ ਦੀ ਵਰਤੋਂ ਕਰੋ ਅਤੇ ਮਰਜ ਕਰਨਾ ਸ਼ੁਰੂ ਕਰੋ।

ਸਥਾਪਨਾ ਦੀ ਕੋਈ ਲੋੜ ਨਹੀਂ ਹੈ

ਤੁਹਾਨੂੰ ਕੋਈ ਵੀ ਸਾਫਟਵੇਅਰ ਡਾਊਨਲੋਡ ਅਤੇ ਸਥਾਪਿਤ ਕਰਨ ਦੀ ਲੋੜ ਨਹੀਂ ਹੈ। PDF ਫਾਈਲਾਂ ਨੂੰ ਸਾਡੇ ਸਰਵਰਾਂ ਤੇ ਕਲਾਉਡ ਵਿੱਚ ਮਿਲਾਇਆ ਜਾਂਦਾ ਹੈ ਤਾਂ ਜੋ ਇਹ PDF ਵਿਲੀਨਤਾ ਯਾਨੀ ਮਰਜਰ ਤੁਹਾਡੇ ਸਿਸਟਮ ਦੇ ਸਰੋਤਾਂ ਨੂੰ ਨਾ ਲੈ ਲਵੇ।

PDFs ਦਾ ਸੁਰੱਖਿਅਤ ਤਰੀਕੇ ਨਾਲ ਮਿਲਾਇਆ ਜਾਣਾ

ਇਹ PDF ਨੂੰ ਮਿਲਾਉਣ ਦਾ ਟੂਲ ਤੁਹਾਡੀਆਂ ਫਾਈਲਾਂ ਨੂੰ ਸਾਡੇ ਸਰਵਰ ਤੇ ਲੋੜ ਤੋਂ ਵੱਧ ਸਮੇਂ ਲਈ ਸਟੋਰ ਨਹੀਂ ਕਰਦਾ ਹੈ। ਤੁਹਾਡੀਆਂ ਫਾਈਲਾਂ ਅਤੇ ਨਤੀਜੇ ਥੋੜ੍ਹੇ ਸਮੇਂ ਬਾਅਦ ਸਾਡੇ ਸਰਵਰ ਤੋਂ ਮਿਟਾ ਦਿੱਤੇ ਜਾਣਗੇ।

ਸਟੇਫਨ ਜਿੱਗਲਰ ਦੁਆਰਾ ਵਿਕਸਿਤ

ਇਹ ਕਿੰਜ ਕੰਮ ਕਰਦਾ ਹੈ

ਮਿਲਾਉਣ ਲਈ ਫਾਈਲਾਂ ਦੀ ਚੋਣ ਕਰੋ।
ਫਾਈਲਾਂ ਦਾ ਕ੍ਰਮ ਸੇਟ ਕਰੋ ਅਤੇ PDF ਬਣਾਓ ਜਾਂ ਮਾਹਰ ਮੋਡ ਤੇ ਸਵਿਚ ਕਰੋ।
ਮਾਹਰ ਮੋਡ ਵਿੱਚ, ਜੋੜਨ ਲਈ ਪੰਨਿਆਂ ਤੇ ਨਿਸ਼ਾਨ ਲਾਓ।
ਪੰਨਿਆਂ ਨੂੰ ਹਿਲਾ ਕੇ ਉਹਨਾਂ ਦਾ ਕ੍ਰਮ ਸੇਟ ਕਰੋ ਅਤੇ ਫਿਰ PDF ਬਣਾਓ।
ਬਣਾਏ ਗਏ PDF ਨੂੰ ਸਹੇਜੋ।

ਬਾਕੀ ਲੋਕ ਕੀ ਕਹਿ ਰਹੇ ਹਨ

ਇੱਕ ਨਵੀਂ PDF ਫਾਈਲ ਨੂੰ ਇਸ ਟੂਲ ਨਾਲ ਤੇਜ਼ੀ ਨਾਲ ਅਤੇ ਸੌਖੇ ਤਰੀਕੇ ਨਾਲ ਮਿਲਾ ਦਿੱਤਾ ਜਾਂਦਾ ਹੈ। ਸਿਰਫ਼ ਫਾਈਲਾਂ ਦੀ ਚੋਣ ਕਰੋ, ਮਰਜ ਤੇ ਕਲਿੱਕ ਕਰੋ ਅਤੇ ਨਵੇਂ PDF ਨੂੰ ਸਹੇਜੋ। ਇਹ ਇਸਤੋਂ ਸੌਖਾ ਨਹੀਂ ਹੋ ਸਕਦਾ।
ਬਾਕੀ ਫਾਈਲਾਂ ਦੇ ਪੰਨਿਆਂ ਦੇ ਅਧਾਰ ਤੇ ਇੱਕ ਨਵੇਂ PDF ਦਾ ਇੱਕ ਮੁਫਤ ਸੰਕਲਨ ਬਿਲਕੁਲ ਉਹੀ ਹੈ ਜਿਸਦੀ ਮੈਨੂੰ ਅਕਸਰ ਲੋੜ ਹੁੰਦੀ ਹੈ ਅਤੇ ਹੁਣ ਮੇਰੇ ਕੋਲ ਇਸਦੇ ਲਈ ਇੱਕ ਸਰਲ ਅਤੇ ਮੁਫਤ ਟੂਲ ਹੈ। ਤੁਹਾਡਾ ਧੰਨਵਾਦ।

ਸਵਾਲ ਅਤੇ ਜਵਾਬ

PDF ਫਾਈਲਾਂ ਨੂੰ ਕਿਵੇਂ ਮਿਲਾਇਆ ਜਾਵੇ?

  1. ਪੰਨੇ ਦੇ ਉਪਰ ਦਿੱਤੇ ਫਾਈਲ ਚੋਣ ਬਾਕਸ ਵਿੱਚ ਕਲਿਕ ਕਰੋ ਅਤੇ ਮਿਲਾਉਣ ਲਈ ਫਾਈਲਾਂ ਦੀ ਚੋਣ ਕਰੋ।
  2. ਜੇ ਜਰੂਰੀ ਹੋਵੇ, ਡਰੈਗ ਐਂਡ ਡਰਾਪ ਦੀ ਵਰਤੋਂ ਕਰਕੇ ਫਾਈਲ ਦੇ ਕ੍ਰਮ ਨੂੰ ਠੀਕ ਕਰੋ। ਸੰਬੰਧਿਤ ਬਟਨ ਨਾਲ ਫਾਈਲਾਂ ਨੂੰ ਮਿਲਾਉਣਾ ਸ਼ੁਰੂ ਕਰੋ।
  3. ਅੰਤ ਵਿੱਚ, ਮਰਜ ਕੀਤੀਆਂ ਫਾਈਲਾਂ ਨੂੰ ਇੱਕ ਏਕਲ PDF ਦੇ ਰੂਪ ਵਿੱਚ ਸਹੇਜੋ।

ਅਨੇਕਾਂ ਵਰਡ ਦਸਤਾਵੇਜ਼ਾਂ ਨੂੰ ਕਿਵੇਂ ਮਿਲਾਇਆ ਜਾਂਦਾ ਹੈ?

  1. ਪੰਨੇ ਦੇ ਉਪਰ ਦਿੱਤੇ ਫਾਈਲ ਚੋਣ ਬਾਕਸ ਵਿੱਚ ਕਲਿਕ ਕਰੋ ਅਤੇ ਉਹਨਾਂ ਵਰਡ ਫਾਈਲਾਂ ਦੀ ਚੋਣ ਕਰੋ ਜਿਹਨਾਂ ਨੂੰ ਤੁਸੀਂ ਮਿਲਾਉਣਾ ਚਾਹੁੰਦੇ ਹੋ। ਵਰਡ ਫਾਈਲਾਂ ਸਿੱਧੇ ਤੌਰ ਤੇ ਸਮਰਥਿਤ ਹਨ।
  2. ਜੇਕਰ ਲੋੜ ਹੋਵੇ, ਤਾਂ ਡਰੈਗ ਐਂਡ ਡਰਾਪ ਦੀ ਵਰਤੋਂ ਕਰਕੇ ਫਾਈਲ ਦੇ ਕ੍ਰਮ ਨੂੰ ਠੀਕ ਕਰੋ। ਸੰਬੰਧਿਤ ਬਟਨ ਦੇ ਨਾਲ ਵਰਡ ਦਸਤਾਵੇਜ਼ਾਂ ਨੂੰ ਮਿਲਾਉਣਾ ਸ਼ੁਰੂ ਕਰੋ।
  3. ਅੰਤ ਵਿੱਚ, ਨਵੀਂ ਫਾਈਲ ਨੂੰ ਇੱਕ PDF ਦੇ ਰੂਪ ਵਿੱਚ ਸਹੇਜੋ ਜਿਸ ਵਿੱਚ ਤੁਹਾਡੀਆਂ ਵਰਡ ਫਾਈਲਾਂ ਦੀ ਸਮੱਗਰੀ ਸ਼ਾਮਲ ਹੈ।

ਮੈਂ PDF ਨੂੰ ਔਫਲਾਈਨ ਕਿਵੇਂ ਮਿਲਾ ਸਕਦਾ ਹਾਂ?

ਸਿਰਫ਼ ਮੁਫ਼ਤ ਅਤੇ ਵਰਤੋਂ ਵਿੱਚ ਸੌਖੇ PDF24 ਕ੍ਰਿਏਟਰ ਨੂੰ ਡਾਊਨਲੋਡ ਕਰੋ ਅਤੇ ਇਸਨੂੰ ਸਥਾਪਤ ਕਰੋ। ਇਹ ਸਾਫਟਵੇਅਰ ਇੱਕ ਔਫਲਾਈਨ PDF ਹੱਲ ਹੈ ਜਿਸ ਵਿੱਚ PDF ਫਾਈਲਾਂ ਨੂੰ ਮਿਲਾਉਣ ਲਈ ਇੱਕ ਟੂਲ ਹੈ ਜੋ ਵਰਤਣ ਵਿੱਚ ਸੌਖਾ ਹੈ।

ਕੀ PDF24 ਟੂਲਸ ਵਰਤਣਾ ਸੁਰੱਖਿਅਤ ਹੈ?

PDF24 ਫਾਈਲਾਂ ਅਤੇ ਡੇਟਾ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਉਪਭੋਗਤਾ ਸਾਡੇ ਉਤੇ ਭਰੋਸਾ ਕਰਨ ਦੇ ਯੋਗ ਹੋਣ। ਇਸ ਲਈ ਸੁਰੱਖਿਆ ਪਹਿਲੂ ਸਾਡੇ ਕੰਮ ਦਾ ਸਥਾਈ ਹਿੱਸਾ ਹਨ।

  1. ਸਾਰੀਆਂ ਫਾਈਲ ਟ੍ਰਾਂਸਫਰਾਂ ਨੂੰ ਐਨਕ੍ਰਿਪਟ ਕੀਤਾ ਜਾਂਦਾ ਹੈ।
  2. ਸਾਰੀਆਂ ਫਾਈਲਾਂ ਪ੍ਰੋਸੈਸਿੰਗ ਤੋਂ ਬਾਅਦ ਇੱਕ ਘੰਟੇ ਦੇ ਅੰਦਰ ਪ੍ਰੋਸੈਸਿੰਗ ਸਰਵਰ ਤੋਂ ਆਪਣੇ ਆਪ ਮਿਟਾ ਦਿੱਤੀਆਂ ਜਾਂਦੀਆਂ ਹਨ।
  3. ਅਸੀਂ ਫਾਈਲਾਂ ਨੂੰ ਸਟੋਰ ਅਤੇ ਉਹਨਾਂ ਦਾ ਮੁਲਾਂਕਣ ਨਹੀਂ ਕਰਦੇ ਹਾਂ। ਫਾਈਲਾਂ ਦੀ ਵਰਤੋਂ ਕੇਵਲ ਇੱਛਤ ਉਦੇਸ਼ ਲਈ ਕੀਤੀ ਜਾਵੇਗੀ।
  4. PDF24 ਨੂੰ ਇੱਕ ਜਰਮਨ ਕੰਪਨੀ, Geek Software GmbH ਦੁਆਰਾ ਚਲਾਇਆ ਜਾਂਦਾ ਹੈ। ਸਾਰੇ ਪ੍ਰੋਸੈਸਿੰਗ ਸਰਵਰ EU ਦੇ ਅੰਦਰ ਡੇਟਾ ਸੈਂਟਰਾਂ ਵਿੱਚ ਸਥਿਤ ਹਨ।
  5. ਵਿਕਲਪਕ ਤੌਰ ਤੇ, ਤੁਸੀਂ PDF24 ਕ੍ਰਿਏਟਰ ਦੇ ਨਾਲ PDF24 ਟੂਲਸ ਦਾ ਇੱਕ ਡੈਸਕਟਾਪ ਸੰਸਕਰਣ ਪ੍ਰਾਪਤ ਕਰ ਸਕਦੇ ਹੋ। ਸਾਰੀਆਂ ਫਾਈਲਾਂ ਇੱਥੇ ਤੁਹਾਡੇ ਕੰਪਿਊਟਰ ਉਤੇ ਰਹਿੰਦੀਆਂ ਹਨ, ਕਿਉਂਕਿ ਇਹ ਸੌਫਟਵੇਅਰ ਔਫਲਾਈਨ ਕੰਮ ਕਰਦਾ ਹੈ।

ਕੀ ਮੈਂ Mac, Linux ਜਾਂ ਸਮਾਰਟਫ਼ੋਨ ਤੇ PDF24 ਦੀ ਵਰਤੋਂ ਕਰ ਸਕਦਾ ਹਾਂ?

ਹਾਂ, ਤੁਸੀਂ ਕਿਸੇ ਵੀ ਸਿਸਟਮ ਜਿਸ ਵਿਚ ਇੰਟਰਨੈਟ ਦੀ ਪਹੁੰਚ ਹੋਵੇ PDF24 ਟੂਲਜ਼ ਦੀ ਵਰਤੋਂ ਕਰ ਸਕਦੇ ਹੋ। ਕ੍ਰੋਮ ਵਰਗੇ ਵੈਬ ਬ੍ਰਾਊਜ਼ਰ ਵਿੱਚ PDF24 ਟੂਲਸ ਖੋਲ੍ਹੋ ਅਤੇ ਟੂਲਾਂ ਨੂੰ ਸਿੱਧੇ ਵੈਬ ਬ੍ਰਾਊਜ਼ਰ ਵਿੱਚ ਵਰਤੋ। ਤੁਹਾਨੂੰ ਕੋਈ ਹੋਰ ਸਾਫਟਵੇਅਰ ਸਥਾਪਿਤ ਕਰਨ ਦੀ ਲੋੜ ਨਹੀਂ ਹੈ।

ਤੁਸੀਂ ਆਪਣੇ ਸਮਾਰਟਫੋਨ ਉਤੇ ਇੱਕ ਐਪ ਦੇ ਤੌਰ ਤੇ ਵੀ PDF24 ਨੂੰ ਸਥਾਪਿਤ ਕਰ ਸਕਦੇ ਹੋ। ਅਜਿਹਾ ਕਰਨ ਲਈ, ਆਪਣੇ ਸਮਾਰਟਫੋਨ ਤੇ ਕ੍ਰੋਮ ਵਿੱਚ PDF24 ਟੂਲਸ ਖੋਲ੍ਹੋ। ਫਿਰ ਐਡਰੈੱਸ ਬਾਰ ਦੇ ਉਪਰ ਸੱਜੇ ਕੋਨੇ ਵਿੱਚ ਇੰਸਟਾਲ ਆਈਕਨ ਉਤੇ ਕਲਿੱਕ ਕਰੋ ਜਾਂ ਕ੍ਰੋਮ ਦੇ ਮੀਨੂ ਰਾਹੀਂ ਆਪਣੀ ਸਟਾਰਟ ਸਕ੍ਰੀਨ ਤੇ PDF24 ਜੋੜੋ।

ਕੀ ਮੈਂ ਇੰਟਰਨੈਟ ਕਨੈਕਸ਼ਨ ਤੋਂ ਬਿਨਾਂ PDF24 ਨੂੰ ਔਫਲਾਈਨ ਵਿੱਚ ਵਰਤ ਸਕਦਾ ਹਾਂ?

ਹਾਂ, ਵਿੰਡੋਜ਼ ਦੇ ਉਪਭੋਗਤਾ PDF24 ਨੂੰ ਔਫਲਾਈਨ ਵੀ ਵਰਤ ਸਕਦੇ ਹਨ, ਮਤਲੱਬ ਬਿਨਾਂ ਇੰਟਰਨੈਟ ਕਨੈਕਸ਼ਨ ਤੋਂ। ਸਿਰਫ਼ ਮੁਫ਼ਤ PDF24 ਕ੍ਰਿਏਟਰ ਨੂੰ ਡਾਊਨਲੋਡ ਕਰੋ ਅਤੇ ਸੌਫਟਵੇਅਰ ਨੂੰ ਸਥਾਪਿਤ ਕਰੋ। PDF24 ਕ੍ਰਿਏਟਰ ਇੱਕ ਡੈਸਕਟੌਪ ਐਪਲੀਕੇਸ਼ਨ ਦੇ ਰੂਪ ਵਿੱਚ ਤੁਹਾਡੇ PC ਵਿੱਚ ਸਾਰੇ PDF24 ਟੂਲ ਲਿਆਉਂਦਾ ਹੈ। ਬਾਕੀ ਓਪਰੇਟਿੰਗ ਸਿਸਟਮਾਂ ਦੇ ਉਪਭੋਗਤਾਵਾਂ ਨੂੰ PDF24 ਟੂਲਜ਼ ਦੀ ਵਰਤੋਂ ਕਰਨਾ ਜਾਰੀ ਰੱਖਣਾ ਚਾਹੀਦਾ ਹੈ।

ਕਿਰਪਾ ਕਰਕੇ ਇਸ ਐਪ ਨੂੰ ਰੇਟ ਕਰੋ

ਕਿਰਪਾ ਕਰਕੇ ਇਸ ਪੰਨੇ ਨੂੰ ਸ਼ੇਅਰ ਕਰੋ

   
ਸਾਡੇ ਨਵੇਂ, ਮਸਤ ਅਤੇ ਮੁਫਤ ਟੂਲਾਂ ਨੂੰ ਵਧਣ ਵਿੱਚ ਮਦਦ ਕਰੋ!
ਆਪਣੇ ਫੋਰਮ, ਬਲੌਗ ਜਾਂ ਵੈਬਸਾਈਟ ਉਤੇ ਸਾਡੇ ਟੂਲਾਂ ਬਾਰੇ ਇੱਕ ਲੇਖ ਲਿਖੋ।

ਵੈਕਲਪਿਕ: PDF24 ਕ੍ਰਿਏਟਰ

ਵਿੰਡੋਜ਼ ਲਈ ਸਮਾਨ ਵਿਸ਼ੇਸ਼ਤਾਵਾਂ ਵਾਲਾ ਸਾਫਟਵੇਅਰ

ਹੋਰ ਵਧੀਆ ਟੂਲ