ਇਹ ਕਿੰਜ ਕੰਮ ਕਰਦਾ ਹੈ
ਇੱਕ ਓਵਰਲੇਅ ਅਤੇ ਉਹਨਾਂ ਦਸਤਾਵੇਜ਼ਾਂ ਦੀ ਚੋਣ ਕਰੋ ਜਿਹਨਾਂ ਨੂੰ ਤੁਸੀਂ ਰਲਾਉਣਾ ਚਾਹੁੰਦੇ ਹੋ ਅਤੇ ਪ੍ਰੋਸੈਸ ਸ਼ੁਰੂ ਕਰੋ। ਕੁਝ ਸਕਿੰਟਾਂ ਬਾਅਦ ਤੁਸੀਂ ਆਪਣੇ ਨਵੇਂ ਦਸਤਾਵੇਜ਼ ਸਹੇਜ ਸਕਦੇ ਹੋ।
ਇੱਕ ਓਵਰਲੇਅ ਅਤੇ ਉਹਨਾਂ ਦਸਤਾਵੇਜ਼ਾਂ ਦੀ ਚੋਣ ਕਰੋ ਜਿਹਨਾਂ ਨੂੰ ਤੁਸੀਂ ਰਲਾਉਣਾ ਚਾਹੁੰਦੇ ਹੋ ਅਤੇ ਪ੍ਰੋਸੈਸ ਸ਼ੁਰੂ ਕਰੋ। ਕੁਝ ਸਕਿੰਟਾਂ ਬਾਅਦ ਤੁਸੀਂ ਆਪਣੇ ਨਵੇਂ ਦਸਤਾਵੇਜ਼ ਸਹੇਜ ਸਕਦੇ ਹੋ।
ਜ਼ਰੂਰੀ ਨਹੀਂ ਹੈ ਕਿ ਤੁਹਾਡੀਆਂ ਫਾਈਲਾਂ PDF ਹੀ ਹੋਣ। ਇਹ ਐਪ ਉਹਨਾਂ ਸਾਰੀਆਂ ਫਾਈਲਾਂ ਦਾ ਸਮਰਥਨ ਕਰਦਾ ਹੈ ਜਿਹਨਾਂ ਨੂੰ ਅਸੀਂ PDF ਵਿੱਚ ਤਬਦੀਲ ਕਰ ਸਕਦੇ ਹਾਂ। PDF ਵਿੱਚ ਤਬਦੀਲੀ ਸਵੈਚਲਿਤ ਢੰਗ ਨਾਲ ਕੀਤੀ ਜਾਂਦੀ ਹੈ।
PDF24 ਇੱਕ ਓਵਰਲੇਅ ਨਾਲ ਦਸਤਾਵੇਜ਼ਾਂ ਨੂੰ ਓਵਰਲੇ ਕਰਨਾ ਜਿਹਨਾਂ ਸੰਭਵ ਹੋ ਸਕੇ ਉਹਨਾਂ ਸੌਖਾ ਬਣਾਉਂਦਾ ਹੈ। ਤੁਹਾਨੂੰ ਕੁਝ ਵੀ ਸਥਾਪਤ ਕਰਨ ਜਾਂ ਸੇਟ ਅਪ ਕਰਨ ਦੀ ਲੋੜ ਨਹੀਂ ਹੈ, ਸਿਰਫ਼ ਆਪਣੀਆਂ ਫ਼ਾਈਲਾਂ ਚੁਣੋ।
ਓਵਰਲੇਅ ਨਾਲ ਫਾਈਲਾਂ ਨੂੰ ਮਿਲਾਉਣ ਲਈ ਕੋਈ ਖਾਸ ਲੋੜਾਂ ਨਹੀਂ ਹਨ। ਤੁਹਾਨੂੰ ਸਿਰਫ਼ ਇਸ ਐਪ ਦੀ ਲੋੜ ਹੈ ਜੋ ਸਾਰੇ ਪ੍ਰਮੁੱਖ ਓਪਰੇਟਿੰਗ ਸਿਸਟਮਾਂ ਅਤੇ ਬ੍ਰਾਊਜ਼ਰਾਂ ਨਾਲ ਕੰਮ ਕਰਦੀ ਹੈ।
ਤੁਹਾਨੂੰ ਕਿਸੇ ਵੀ ਸਾਫਟਵੇਅਰ ਨੂੰ ਸਥਾਪਿਤ ਕਰਨ ਦੀ ਲੋੜ ਨਹੀਂ ਹੈ। ਓਵਰਲੇਅ ਨਾਲ ਫਾਈਲਾਂ ਦਾ ਮਿਲਾਉਣਾ ਸਾਡੇ ਸਰਵਰਾਂ ਉਤੇ ਕੀਤਾ ਜਾਂਦਾ ਹੈ। ਤੁਹਾਡਾ ਸਿਸਟਮ ਤੇ ਬੋਝ ਨਹੀਂ ਪੈਂਦਾ ਅਤੇ ਕਿਸੇ ਖ਼ਾਸ ਵਿਸ਼ੇਸ਼ਤਾਵਾਂ ਦੀ ਲੋੜ ਨਹੀਂ ਹੈ।
PDF ਫਾਈਲਾਂ ਨੂੰ ਓਵਰਲੇਅ ਕਰਨ ਲਈ ਸਾਡਾ ਟੂਲ ਤੁਹਾਡੀਆਂ ਫਾਈਲਾਂ ਨੂੰ ਲੋੜ ਤੋਂ ਵੱਧ ਸਮੇਂ ਲਈ ਸਟੋਰ ਨਹੀਂ ਕਰਦਾ ਹੈ। ਤੁਹਾਡੀਆਂ ਫਾਈਲਾਂ ਅਤੇ ਨਤੀਜੇ ਥੋੜ੍ਹੇ ਸਮੇਂ ਬਾਅਦ ਸਾਡੇ ਸਰਵਰ ਤੋਂ ਹਟਾ ਦਿੱਤੇ ਜਾਣਗੇ।
... ਅਸੀਂ ਆਪਣੀ ਕੰਪਨੀ ਵਿੱਚ ਇਸ ਟੂਲ ਦੀ ਵਰਤੋਂ ਕੁਝ ਚੁਣੇ ਹੋਏ ਦਸਤਾਵੇਜ਼ਾਂ ਨੂੰ ਆਪਣੀ ਕੰਪਨੀ ਦੇ ਪੇਪਰ ਨਾਲ ਰਲਾਉਣ ਲਈ ਬਹੁਤ ਖੁਸ਼ੀ ਨਾਲ ਕਰਦੇ ਹਾਂ।
ਇਹ ਟੂਲ ਸਾਡੇ ਲਈ ਸਾਡੇ ਦਸਤਾਵੇਜ਼ਾਂ ਉਤੇ ਇੱਕ ਓਵਰਲੇਅ ਲਗਾਉਣਾ ਆਸਾਨ ਬਣਾਉਂਦਾ ਹੈ। ਅਸੀਂ ਇਸਨੂੰ ਆਪਣੇ ਦਸਤਾਵੇਜ਼ਾਂ ਦੀ ਸੁਰੱਖਿਆ ਲਈ ਵਾਟਰਮਾਰਕ 2.0 ਵਜੋਂ ਵਰਤਦੇ ਹਾਂ।
ਇੱਕ ਡਿਜੀਟਲ PDF ਲੈਟਰ ਪੇਪਰ ਇੱਕ ਦਸਤਾਵੇਜ਼ ਹੈ ਜੋ ਚਿੱਠੀਆਂ ਦੇ ਕਾਗਜ਼ ਨੂੰ ਦਰਸਾਉਂਦਾ ਹੈ। ਇਹ ਕੋਈ ਅਸਲ ਕਾਗਜ਼ ਨਹੀਂ ਹੈ ਪਰ ਇੱਕ ਡਿਜੀਟਲ ਫਾਈਲ ਦੇ ਰੂਪ ਵਿੱਚ ਉਪਲਬਧ ਹੁੰਦਾ ਹੈ। ਤੁਸੀਂ ਚਿੱਠੀਆਂ ਅਤੇ ਹੋਰ ਲਿਖਤੀ ਦਸਤਾਵੇਜ਼ਾਂ ਲਈ ਆਧਾਰ ਵਜੋਂ ਇਸ ਡਿਜੀਟਲ ਲੈਟਰ ਪੇਪਰ ਦੀ ਵਰਤੋਂ ਕਰ ਸਕਦੇ ਹੋ। ਅਸਲ ਚਿੱਠੀ ਜਾਂ ਦਸਤਾਵੇਜ਼ ਨੂੰ ਲੈਟਰ ਪੇਪਰ ਨਾਲ ਰਲਾਇਆ ਜਾਣਾ ਚਾਹੀਦਾ ਹੈ। ਲੈਟਰ ਪੇਪਰ ਬੈਕਗ੍ਰਾਊਂਡ ਵਿੱਚ ਰੱਖਿਆ ਜਾਂਦਾ ਹੈ ਅਤੇ ਅਸਲ ਚਿੱਠੀ ਨੂੰ ਫੋਰਗ੍ਰਾਉਂਡ ਵਿੱਚ। ਵੇਖਣ ਵਿੱਚ, ਇਹ ਅਸਲ ਚਿੱਠੀ ਦੇ ਕਾਗਜ਼ ਉਤੇ ਛਪਾਈ ਦੇ ਸਮਾਨ ਪ੍ਰਭਾਵ ਬਣਾਉਂਦਾ ਹੈ।
ਲੈਟਰ ਪੇਪਰ ਲਈ ਆਦਰਸ਼ ਫਾਰਮੈਟ PDF ਫਾਈਲ ਫਾਰਮੈਟ ਹੈ। ਇਸ ਫਾਰਮੈਟ ਵਿੱਚ ਤੁਸੀਂ ਲੈਟਰ ਪੇਪਰ ਨੂੰ ਦੁਬਾਰਾ ਅਸਲ ਵਾਂਗ ਤਿਆਰ ਕਰ ਸਕਦੇ ਹੋ। PDF ਫਾਰਮੈਟ ਨੂੰ ਬਾਅਦ ਵਿੱਚ ਇੱਕ ਅੰਤਮ ਦਸਤਾਵੇਜ਼ ਬਣਾਉਣ ਲਈ ਅਸਲ ਚਿੱਠੀ ਨਾਲ ਰਲਾਇਆ ਜਾ ਸਕਦਾ ਹੈ।
PDF24 ਫਾਈਲਾਂ ਅਤੇ ਡੇਟਾ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਉਪਭੋਗਤਾ ਸਾਡੇ ਉਤੇ ਭਰੋਸਾ ਕਰਨ ਦੇ ਯੋਗ ਹੋਣ। ਇਸ ਲਈ ਸੁਰੱਖਿਆ ਪਹਿਲੂ ਸਾਡੇ ਕੰਮ ਦਾ ਸਥਾਈ ਹਿੱਸਾ ਹਨ।
ਹਾਂ, ਤੁਸੀਂ ਕਿਸੇ ਵੀ ਸਿਸਟਮ ਜਿਸ ਵਿਚ ਇੰਟਰਨੈਟ ਦੀ ਪਹੁੰਚ ਹੋਵੇ PDF24 ਟੂਲਜ਼ ਦੀ ਵਰਤੋਂ ਕਰ ਸਕਦੇ ਹੋ। ਕ੍ਰੋਮ ਵਰਗੇ ਵੈਬ ਬ੍ਰਾਊਜ਼ਰ ਵਿੱਚ PDF24 ਟੂਲਸ ਖੋਲ੍ਹੋ ਅਤੇ ਟੂਲਾਂ ਨੂੰ ਸਿੱਧੇ ਵੈਬ ਬ੍ਰਾਊਜ਼ਰ ਵਿੱਚ ਵਰਤੋ। ਤੁਹਾਨੂੰ ਕੋਈ ਹੋਰ ਸਾਫਟਵੇਅਰ ਸਥਾਪਿਤ ਕਰਨ ਦੀ ਲੋੜ ਨਹੀਂ ਹੈ।
ਤੁਸੀਂ ਆਪਣੇ ਸਮਾਰਟਫੋਨ ਉਤੇ ਇੱਕ ਐਪ ਦੇ ਤੌਰ ਤੇ ਵੀ PDF24 ਨੂੰ ਸਥਾਪਿਤ ਕਰ ਸਕਦੇ ਹੋ। ਅਜਿਹਾ ਕਰਨ ਲਈ, ਆਪਣੇ ਸਮਾਰਟਫੋਨ ਤੇ ਕ੍ਰੋਮ ਵਿੱਚ PDF24 ਟੂਲਸ ਖੋਲ੍ਹੋ। ਫਿਰ ਐਡਰੈੱਸ ਬਾਰ ਦੇ ਉਪਰ ਸੱਜੇ ਕੋਨੇ ਵਿੱਚ ਇੰਸਟਾਲ ਆਈਕਨ ਉਤੇ ਕਲਿੱਕ ਕਰੋ ਜਾਂ ਕ੍ਰੋਮ ਦੇ ਮੀਨੂ ਰਾਹੀਂ ਆਪਣੀ ਸਟਾਰਟ ਸਕ੍ਰੀਨ ਤੇ PDF24 ਜੋੜੋ।
ਹਾਂ, ਵਿੰਡੋਜ਼ ਦੇ ਉਪਭੋਗਤਾ PDF24 ਨੂੰ ਔਫਲਾਈਨ ਵੀ ਵਰਤ ਸਕਦੇ ਹਨ, ਮਤਲੱਬ ਬਿਨਾਂ ਇੰਟਰਨੈਟ ਕਨੈਕਸ਼ਨ ਤੋਂ। ਸਿਰਫ਼ ਮੁਫ਼ਤ PDF24 ਕ੍ਰਿਏਟਰ ਨੂੰ ਡਾਊਨਲੋਡ ਕਰੋ ਅਤੇ ਸੌਫਟਵੇਅਰ ਨੂੰ ਸਥਾਪਿਤ ਕਰੋ। PDF24 ਕ੍ਰਿਏਟਰ ਇੱਕ ਡੈਸਕਟੌਪ ਐਪਲੀਕੇਸ਼ਨ ਦੇ ਰੂਪ ਵਿੱਚ ਤੁਹਾਡੇ PC ਵਿੱਚ ਸਾਰੇ PDF24 ਟੂਲ ਲਿਆਉਂਦਾ ਹੈ। ਬਾਕੀ ਓਪਰੇਟਿੰਗ ਸਿਸਟਮਾਂ ਦੇ ਉਪਭੋਗਤਾਵਾਂ ਨੂੰ PDF24 ਟੂਲਜ਼ ਦੀ ਵਰਤੋਂ ਕਰਨਾ ਜਾਰੀ ਰੱਖਣਾ ਚਾਹੀਦਾ ਹੈ।