PDF ਪੰਨਿਆਂ ਨੂੰ ਕਿਵੇਂ ਘੁਮਾਇਆ ਜਾਂਦਾ ਹੈ
ਆਪਣੀ ਉਸ PDF ਫਾਈਲ ਦੀ ਚੋਣ ਕਰੋ ਜਿਸ ਦੇ ਪੰਨਿਆਂ ਨੂੰ ਤੁਸੀਂ ਘੁੰਮਾਉਣਾ ਚਾਹੁੰਦੇ ਹੋ ਜਾਂ PDF ਨੂੰ ਫਾਈਲ ਬਾਕਸ ਵਿੱਚ ਡਰਾਪ ਕਰੋ। PDF ਦੇ ਪੰਨੇ ਦਿਖਾਏ ਗਏ ਹਨ। PDF ਵਿੱਚ ਪੰਨਿਆਂ ਨੂੰ ਆਪਣੀ ਪਸੰਦ ਅਨੁਸਾਰ ਘੁੰਮਾਓ। ਆਪਣੇ ਨਵੇਂ PDF ਨੂੰ ਸਹੇਜੋ।
ਆਪਣੀ ਉਸ PDF ਫਾਈਲ ਦੀ ਚੋਣ ਕਰੋ ਜਿਸ ਦੇ ਪੰਨਿਆਂ ਨੂੰ ਤੁਸੀਂ ਘੁੰਮਾਉਣਾ ਚਾਹੁੰਦੇ ਹੋ ਜਾਂ PDF ਨੂੰ ਫਾਈਲ ਬਾਕਸ ਵਿੱਚ ਡਰਾਪ ਕਰੋ। PDF ਦੇ ਪੰਨੇ ਦਿਖਾਏ ਗਏ ਹਨ। PDF ਵਿੱਚ ਪੰਨਿਆਂ ਨੂੰ ਆਪਣੀ ਪਸੰਦ ਅਨੁਸਾਰ ਘੁੰਮਾਓ। ਆਪਣੇ ਨਵੇਂ PDF ਨੂੰ ਸਹੇਜੋ।
ਗੁਣਵੱਤਾ ਦੀ ਚਿੰਤਾ ਨਾ ਕਰੋ। PDF ਫਾਈਲਾਂ ਵਿੱਚ ਪੰਨਿਆਂ ਨੂੰ ਘੁੰਮਾਉਣਾ ਤੁਹਾਡੀ PDF ਦੀ ਗੁਣਵੱਤਾ ਨੂੰ ਪ੍ਰਭਾਵਤ ਨਹੀਂ ਕਰਦਾ ਹੈ। ਇਹ ਟੂਲ ਪੰਨਿਆਂ ਨੂੰ ਇਸ ਤਰੀਕੇ ਨਾਲ ਘੁੰਮਾਉਂਦਾ ਹੈ ਤਾਂ ਜੋ ਤੁਹਾਡੀ PDF ਦੀ ਗੁਣਵੱਤਾ ਬਿਲਕੁਲ ਉਸੇ ਤਰਾਂ ਬਰਕਰਾਰਾ ਰਵੇ।
PDF24 PDF ਫਾਈਲਾਂ ਵਿੱਚ ਪੰਨਿਆਂ ਨੂੰ ਘੁੰਮਾਉਣਾ ਜਿਨਾਂ ਸੰਭਵ ਹੋ ਸਕੇ ਉਨਾਂ ਸੌਖਾ ਅਤੇ ਤੇਜ਼ ਬਣਾਉਂਦਾ ਹੈ। ਤੁਹਾਨੂੰ ਕੁਝ ਵੀ ਸਥਾਪਤ ਕਰਨ ਜਾਂ ਸੇਟ ਅਪ ਕਰਨ ਦੀ ਲੋੜ ਨਹੀਂ ਹੈ, ਬੱਸ ਐਪ ਵਿੱਚ ਆਪਣੀਆਂ ਫਾਈਲਾਂ ਦੀ ਚੋਣ ਕਰੋ ਅਤੇ ਪੰਨਿਆਂ ਨੂੰ ਘੁੰਮਾਓ।
PDF ਵਿੱਚ ਪੰਨਿਆਂ ਨੂੰ ਘੁੰਮਾਉਣ ਲਈ, ਕੋਈ ਖਾਸ ਲੋੜਾਂ ਨਹੀਂ ਹਨ। ਐਪਲੀਕੇਸ਼ਨ ਸਾਰੇ ਮੌਜੂਦਾ ਓਪਰੇਟਿੰਗ ਸਿਸਟਮਾਂ ਅਤੇ ਬ੍ਰਾਊਜ਼ਰਾਂ ਨਾਲ ਕੰਮ ਕਰਦੀ ਹੈ। ਬਸ ਆਪਣੇ ਬ੍ਰਾਊਜ਼ਰ ਵਿੱਚ ਇਸ ਐਪ ਦੀ ਵਰਤੋਂ ਕਰੋ।
ਤੁਹਾਨੂੰ ਕਿਸੇ ਵੀ ਸਾਫਟਵੇਅਰ ਨੂੰ ਡਾਊਨਲੋਡ ਅਤੇ ਸਥਾਪਿਤ ਕਰਨ ਦੀ ਲੋੜ ਨਹੀਂ ਹੈ। ਪੰਨਿਆਂ ਨੂੰ ਸਾਡੇ ਸਰਵਰਾਂ ਉਤੇ ਕਲਾਉਡ ਵਿੱਚ ਘੁੰਮਾਇਆ ਜਾਂਦਾ ਹੈ, ਤਾਂ ਜੋ ਇਹ ਟੂਲ ਤੁਹਾਡੇ ਸਿਸਟਮ ਦੇ ਸਰੋਤਾਂ ਦੀ ਖਪਤ ਨਾ ਕਰੇ।
ਇਹ ਪੰਨਾ ਘੁਮਾਉਣ ਦਾ ਟੂਲ ਤੁਹਾਡੀਆਂ ਫਾਈਲਾਂ ਨੂੰ ਸਾਡੇ ਸਰਵਰ ਉਤੇ ਲੋੜ ਤੋਂ ਵੱਧ ਸਮੇਂ ਲਈ ਸਟੋਰ ਨਹੀਂ ਕਰਦਾ ਹੈ। ਤੁਹਾਡੀਆਂ ਫਾਈਲਾਂ ਅਤੇ ਨਤੀਜੇ ਥੋੜ੍ਹੇ ਸਮੇਂ ਬਾਅਦ ਸਾਡੇ ਸਰਵਰ ਤੋਂ ਮਿਟਾ ਦਿੱਤੇ ਜਾਣਗੇ।
ਵਿਅਕਤੀਗਤ ਫਾਈਲਾਂ ਨੂੰ ਇੱਕ PDF ਵਿੱਚ ਮਿਲਾਉਣ ਤੋਂ ਬਾਅਦ, ਇਹ ਹੋ ਸਕਦਾ ਹੈ ਕਿ ਵਿਅਕਤੀਗਤ ਪੰਨਿਆਂ ਨੂੰ ਸਹੀ ਢੰਗ ਨਾਲ ਨਾ ਘੁੰਮਾਇਆ ਗਿਆ ਹੋਵੇ। ਮੈਂ ਇਸਨੂੰ ਇਸ ਟੂਲ ਦੇ ਨਾਲ ਠੀਕ ਕਰ ਸਕਦਾ ਹਾਂ।
ਮੈਨੂੰ ਬਹੁਤ ਸਾਰੇ ਦਸਤਾਵੇਜ਼ਾਂ ਨੂੰ ਸਕੈਨ ਕਰਨਾ ਪੈਂਦਾ ਹੈ। ਮੈਂ ਉਹਨਾਂ ਨੂੰ PDF ਦੇ ਰੂਪ ਵਿੱਚ ਸਹੇਜਦਾ ਹਾਂ। ਜਦੋਂ ਵੀ ਮੈਨੂੰ ਲੋੜ ਪੈਂਦੀ ਹੈ ਤਾਂ ਮੈਂ ਇੱਥੇ ਇਸ ਟੂਲ ਦੀ ਮਦਦ ਨਾਲ ਪੰਨਿਆਂ ਦੀ ਦਿਸ਼ਾ ਨੂੰ ਸਹੀ ਕਰ ਲੈਂਦਾ ਹਾਂ।
PDF24 ਫਾਈਲਾਂ ਅਤੇ ਡੇਟਾ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਉਪਭੋਗਤਾ ਸਾਡੇ ਉਤੇ ਭਰੋਸਾ ਕਰਨ ਦੇ ਯੋਗ ਹੋਣ। ਇਸ ਲਈ ਸੁਰੱਖਿਆ ਪਹਿਲੂ ਸਾਡੇ ਕੰਮ ਦਾ ਸਥਾਈ ਹਿੱਸਾ ਹਨ।
ਹਾਂ, ਤੁਸੀਂ ਕਿਸੇ ਵੀ ਸਿਸਟਮ ਜਿਸ ਵਿਚ ਇੰਟਰਨੈਟ ਦੀ ਪਹੁੰਚ ਹੋਵੇ PDF24 ਟੂਲਜ਼ ਦੀ ਵਰਤੋਂ ਕਰ ਸਕਦੇ ਹੋ। ਕ੍ਰੋਮ ਵਰਗੇ ਵੈਬ ਬ੍ਰਾਊਜ਼ਰ ਵਿੱਚ PDF24 ਟੂਲਸ ਖੋਲ੍ਹੋ ਅਤੇ ਟੂਲਾਂ ਨੂੰ ਸਿੱਧੇ ਵੈਬ ਬ੍ਰਾਊਜ਼ਰ ਵਿੱਚ ਵਰਤੋ। ਤੁਹਾਨੂੰ ਕੋਈ ਹੋਰ ਸਾਫਟਵੇਅਰ ਸਥਾਪਿਤ ਕਰਨ ਦੀ ਲੋੜ ਨਹੀਂ ਹੈ।
ਤੁਸੀਂ ਆਪਣੇ ਸਮਾਰਟਫੋਨ ਉਤੇ ਇੱਕ ਐਪ ਦੇ ਤੌਰ ਤੇ ਵੀ PDF24 ਨੂੰ ਸਥਾਪਿਤ ਕਰ ਸਕਦੇ ਹੋ। ਅਜਿਹਾ ਕਰਨ ਲਈ, ਆਪਣੇ ਸਮਾਰਟਫੋਨ ਤੇ ਕ੍ਰੋਮ ਵਿੱਚ PDF24 ਟੂਲਸ ਖੋਲ੍ਹੋ। ਫਿਰ ਐਡਰੈੱਸ ਬਾਰ ਦੇ ਉਪਰ ਸੱਜੇ ਕੋਨੇ ਵਿੱਚ ਇੰਸਟਾਲ ਆਈਕਨ ਉਤੇ ਕਲਿੱਕ ਕਰੋ ਜਾਂ ਕ੍ਰੋਮ ਦੇ ਮੀਨੂ ਰਾਹੀਂ ਆਪਣੀ ਸਟਾਰਟ ਸਕ੍ਰੀਨ ਤੇ PDF24 ਜੋੜੋ।
ਹਾਂ, ਵਿੰਡੋਜ਼ ਦੇ ਉਪਭੋਗਤਾ PDF24 ਨੂੰ ਔਫਲਾਈਨ ਵੀ ਵਰਤ ਸਕਦੇ ਹਨ, ਮਤਲੱਬ ਬਿਨਾਂ ਇੰਟਰਨੈਟ ਕਨੈਕਸ਼ਨ ਤੋਂ। ਸਿਰਫ਼ ਮੁਫ਼ਤ PDF24 ਕ੍ਰਿਏਟਰ ਨੂੰ ਡਾਊਨਲੋਡ ਕਰੋ ਅਤੇ ਸੌਫਟਵੇਅਰ ਨੂੰ ਸਥਾਪਿਤ ਕਰੋ। PDF24 ਕ੍ਰਿਏਟਰ ਇੱਕ ਡੈਸਕਟੌਪ ਐਪਲੀਕੇਸ਼ਨ ਦੇ ਰੂਪ ਵਿੱਚ ਤੁਹਾਡੇ PC ਵਿੱਚ ਸਾਰੇ PDF24 ਟੂਲ ਲਿਆਉਂਦਾ ਹੈ। ਬਾਕੀ ਓਪਰੇਟਿੰਗ ਸਿਸਟਮਾਂ ਦੇ ਉਪਭੋਗਤਾਵਾਂ ਨੂੰ PDF24 ਟੂਲਜ਼ ਦੀ ਵਰਤੋਂ ਕਰਨਾ ਜਾਰੀ ਰੱਖਣਾ ਚਾਹੀਦਾ ਹੈ।