ਪ੍ਰਤੀ ਸ਼ੀਟ ਪੰਨੇ

ਛੇਤੀ ਨਾਲ ਅਤੇ ਸੌਖੇ ਤਰੀਕੇ ਨਾਲ PDF ਫਾਈਲਾਂ ਨੂੰ ਪ੍ਰਤੀ ਸ਼ੀਟ ਅਨੇਕ ਪੰਨਿਆਂ ਵਾਲੀ PDF ਵਿੱਚ ਤਬਦੀਲ ਕਰੋ

ਮੁਫ਼ਤ ਆਨਲਾਈਨ ਕੋਈ ਸੀਮਾਵਾਂ ਨਹੀਂ
ਫਾਈਲਾਂ ਚੁਣੋ
... ਜਾਂ ਫਾਈਲਾਂ ਨੂੰ ਇੱਥੇ ਡਰਾਪ ਕਰੋ
ਇਸ ਫੰਕਸ਼ਨ ਦੀ ਵਰਤੋਂ ਕਰਕੇ, ਤੁਸੀਂ ਸਾਡੀਆਂ ਸੇਵਾ ਦੀਆਂ ਸ਼ਰਤਾਂ ਨੂੰ ਸਵੀਕਾਰ ਕਰਦੇ ਹੋ
ਫਾਈਲ ਸੁਰੱਖਿਆ ਸਕ੍ਰਿਅ ਹੈ
4.8 (321 ਵੋਟਾਂ)
ਇਸ਼ਤਿਹਾਰ
😀 ਇਸ਼ਤਿਹਾਰਬਾਜ਼ੀ ਲਈ 100% ਮੁਫ਼ਤ ਧੰਨਵਾਦ

ਜਾਣਕਾਰੀ

Windows Linux MAC iPhone Android

ਪ੍ਰਤੀ ਸ਼ੀਟ ਪੰਨਿਆਂ ਨੂੰ ਕਿਵੇਂ ਬਦਲੀਏ

ਆਪਣੀਆਂ ਉਹਨਾਂ PDF ਫਾਈਲਾਂ ਦੀ ਚੋਣ ਕਰੋ ਜਿਹਨਾਂ ਦੇ ਪੰਨੇ ਪ੍ਰਤੀ ਸ਼ੀਟ ਤੁਸੀਂ ਬਦਲਣਾ ਚਾਹੁੰਦੇ ਹੋ ਜਾਂ ਉਹਨਾਂ ਨੂੰ ਫਾਈਲ ਬਾਕਸ ਵਿੱਚ ਡਰੈਗ ਕਰੋ। ਜੇ ਲੋੜ ਹੋਵੇ ਤਾਂ ਸੈਟਿੰਗਾਂ ਨੂੰ ਬਦਲੋ। ਪ੍ਰੋਸੱਸ ਸ਼ੁਰੂ ਕਰੋ। ਕੁਝ ਸਕਿੰਟਾਂ ਬਾਅਦ ਤੁਸੀਂ ਆਪਣੇ ਤਬਦੀਲ ਕੀਤੇ PDF ਡਾਊਨਲੋਡ ਕਰ ਸਕਦੇ ਹੋ।

ਕਈ ਵਿਕਲਪ

ਤੁਸੀਂ ਅਨੇਕਾਂ ਸੈਟਿੰਗਾਂ ਰਾਹੀਂ PDF ਦੀ ਤਬਦੀਲੀ ਨੂੰ ਨਿਯੰਤਰਿਤ ਕਰ ਸਕਦੇ ਹੋ। ਹੋਰ ਚੀਜ਼ਾਂ ਦੇ ਨਾਲ-ਨਾਲ, ਤੁਸੀਂ ਪ੍ਰਤੀ ਸ਼ੀਟ ਪੰਨਿਆਂ ਦੀ ਗਿਣਤੀ, ਪੰਨੇ ਦਾ ਸਾਈਜ਼, ਫਰੇਮ ਦੀ ਮੋਟਾਈ, ਫਰੇਮ ਦਾ ਰੰਗ ਅਤੇ ਥਾਂ ਵੀ ਸੇਟ ਕਰ ਸਕਦੇ ਹੋ।

ਵਰਤਣ ਵਿੱਚ ਸੌਖਾ

PDF24 ਤੁਹਾਡੇ ਲਈ ਪ੍ਰਤੀ ਸ਼ੀਟ ਅਨੇਕਾਂ ਪੰਨਿਆਂ ਨਾਲ ਇੱਕ PDF ਬਣਾਉਣਾ ਜਿੰਨਾ ਸੰਭਵ ਹੋ ਸਕੇ ਉਨਾਂ ਸਰਲ ਅਤੇ ਤੇਜ਼ ਬਣਾਉਂਦਾ ਹੈ। ਤੁਹਾਨੂੰ ਕੁਝ ਵੀ ਸਥਾਪਿਤ ਕਰਨ ਦੀ ਲੋੜ ਨਹੀਂ ਹੈ, ਬੱਸ ਆਪਣੀਆਂ ਫਾਈਲਾਂ ਚੁਣੋ ਅਤੇ ਤਬਦੀਲੀ ਸ਼ੁਰੂ ਕਰੋ।

ਤੁਹਾਡੇ ਸਿਸਟਮ ਦਾ ਸਮਰਥਨ ਕਰਦਾ ਹੈ

ਆਪਣੇ PDF ਨੂੰ ਪ੍ਰਤੀ ਸ਼ੀਟ ਅਨੇਕ ਪੰਨਿਆਂ ਵਾਲੇ PDF ਵਿੱਚ ਤਬਦੀਲ ਕਰਨ ਲਈ, ਤੁਹਾਡੇ ਸਿਸਟਮ ਲਈ ਕੋਈ ਖਾਸ ਲੋੜਾਂ ਨਹੀਂ ਹਨ। ਇਹ ਐਪ ਸਾਰੇ ਪ੍ਰਮੁੱਖ ਓਪਰੇਟਿੰਗ ਸਿਸਟਮਾਂ ਅਤੇ ਬ੍ਰਾਊਜ਼ਰਾਂ ਉਤੇ ਕੰਮ ਕਰਦਾ ਹੈ।

ਕਿਸੇ ਸਥਾਪਨਾ ਦੀ ਜ਼ਰੂਰਤ ਨਹੀਂ

ਤੁਹਾਨੂੰ ਕਿਸੇ ਵੀ ਸਾਫਟਵੇਅਰ ਨੂੰ ਸਥਾਪਿਤ ਕਰਨ ਦੀ ਲੋੜ ਨਹੀਂ ਹੈ। ਤੁਹਾਡੀਆਂ PDF ਫਾਈਲਾਂ ਦੀ ਤਬਦੀਲੀ ਸਾਡੇ ਸਰਵਰਾਂ ਉਤੇ ਕੀਤੀ ਜਾਂਦੀ ਹੈ। ਤੁਹਾਡੇ ਸਿਸਟਮ ਉਤੇ ਪ੍ਰੋਸੱਸ ਦੇ ਦੌਰਾਨ ਬੋਝ ਨਹੀਂ ਪਵੇਗਾ ਅਤੇ ਕਿਸੇ ਖ਼ਾਸ ਜਰੂਰਤਾਂ ਦੀ ਲੋੜ ਨਹੀਂ ਹੈ।

ਸਾਡੇ ਲਈ ਸੁਰੱਖਿਆ ਮਹੱਤਵਪੂਰਨ ਹੈ

ਤੁਹਾਡੀਆਂ ਫਾਈਲਾਂ ਅਤੇ ਤੁਹਾਡੇ ਨਤੀਜਿਆਂ ਦੀ ਸੁਰੱਖਿਆ ਸਾਡੇ ਲਈ ਮਹੱਤਵਪੂਰਨ ਹੈ। ਤੁਹਾਡੀਆਂ ਫਾਈਲਾਂ ਸਾਡੇ ਸਰਵਰ ਉਤੇ ਲੋੜ ਤੋਂ ਵੱਧ ਸਮੇਂ ਲਈ ਸਟੋਰ ਨਹੀਂ ਕੀਤੀਆਂ ਜਾਂਦੀਆਂ ਹਨ। ਸਾਰੀਆਂ ਫਾਈਲਾਂ ਥੋੜ੍ਹੇ ਸਮੇਂ ਬਾਅਦ ਸਾਡੇ ਸਿਸਟਮ ਤੋਂ ਪੂਰੀ ਤਰ੍ਹਾਂ ਨਾਲ ਹਟਾ ਦਿੱਤੀਆਂ ਜਾਂਦੀਆਂ ਹਨ।

ਸਟੇਫਨ ਜਿੱਗਲਰ ਦੁਆਰਾ ਵਿਕਸਿਤ

ਸਕ੍ਰੀਨਸ਼ੌਟਸ

ਕਿਰਪਾ ਕਰਕੇ ਇਸ ਐਪ ਨੂੰ ਰੇਟ ਕਰੋ

ਕਿਰਪਾ ਕਰਕੇ ਇਸ ਪੰਨੇ ਨੂੰ ਸ਼ੇਅਰ ਕਰੋ

   
ਸਾਡੇ ਨਵੇਂ, ਮਸਤ ਅਤੇ ਮੁਫਤ ਟੂਲਾਂ ਨੂੰ ਵਧਣ ਵਿੱਚ ਮਦਦ ਕਰੋ!
ਆਪਣੇ ਫੋਰਮ, ਬਲੌਗ ਜਾਂ ਵੈਬਸਾਈਟ ਉਤੇ ਸਾਡੇ ਟੂਲਾਂ ਬਾਰੇ ਇੱਕ ਲੇਖ ਲਿਖੋ।

ਵੈਕਲਪਿਕ: PDF24 ਕ੍ਰਿਏਟਰ

ਵਿੰਡੋਜ਼ ਲਈ ਸਮਾਨ ਵਿਸ਼ੇਸ਼ਤਾਵਾਂ ਵਾਲਾ ਸਾਫਟਵੇਅਰ

ਹੋਰ ਵਧੀਆ ਟੂਲ